Kaushalya Devi Computer Centre
Empowering Girls Through Computer Training
Since 1998, Gurmat Bhawan has been dedicated to empowering young girls, especially those from underprivileged backgrounds, through our comprehensive computer training program. Over the past decades, we have successfully trained more than 1,500 girls, equipping them with essential digital skills that are crucial in today’s job market.
The Training Programme
Our six-month program is designed to provide practical and theoretical knowledge in various computer applications. Upon completion, participants receive a certificate that significantly enhances their employment opportunities, paving the way for a brighter and more secure future.
Join Us
Join us in our mission to bridge the digital divide and create a world where every girl has the tools and confidence to succeed.
Testimonies
ਕਾਜਲ ਨੇ 10th ਕਰਣ ਤੋਂ ਬਾਅਦ ਗੁਰਮਤ ਭਵਨ ਵਿੱਚ ਕੰਪਿਊਟਰ ਕਲਾਸ ਜੋਇਨ ਕੀਤੀ। ਇਹ ਟ੍ਰੇਨਿੰਗ ਉਸ ਲਈ ਭਵਿੱਖ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਪਰਮਜੀਤ ਕੌਰ ਇੱਕ ਗ੍ਰੈਹਿਣੀ ਹਨ ਅਤੇ ਕੰਪਿਊਟਰ ਵਿਦਿਆ ਵਿੱਚ ਸਮਰਥ ਹੋਣਾ ਚਾਹੁਂਦੇ ਹਨ। “ਮੈਂਨੂੰ ਸ਼ੁਰੂ ਤੋਂ ਕੰਪਿਊਟਰ ਸਿੱਖਣ ਦਾ ਬਹੁਤ ਚਾਉਂ ਸੀ, ਪਰ ਘਰੇਲੂ ਰੁਜਾਨਾਂ ਕਰਕੇ ਕਦੇ ਵਕਤ ਨਹੀਂ ਮਿਲਿਆ। ਹੁਣ ਮੇਰੇ ਕੋਲ ਸਮਾਂ ਹੈ ਅਤੇ ਇਸ ਮੌਕੇ ਦਾ ਮੈਂ ਸਹੀ ਉਪਯੋਗ ਕਰਨਾ ਚਾਹੁੰਦੀ ਹਾਂ। ਕੰਪਿਊਟਰ ਵਿਦਿਆ ਮੇਰੀ ਰੋਜ਼ਮਰੱਾ ਦੀ ਜ਼ਿੰਦਗੀ ਵਿੱਚ ਬਹੁਤ ਕੰਮ ਆਵੇਗੀ।”
ਮੇਰੇ ਸੁਨਣ ਵਿੱਚ ਆਇਆ ਸੀ ਕਿ ਗੁਰਮਤ ਭਵਣ ਵਿੱਚ ਬਹੁਤ ਵਧੀਆ ਕੰਪਿਊਟਰ ਦੀ ਟ੍ਰੇਨਿੰਗ ਦਿੰਦੇ ਹਨ। ਇਹ ਕੋਰਸ ਕਰਕੇ ਮੈਂ ਇੱਕ ਚੰਗੀ ਨੌਕਰੀ ਕਰ ਪਾਵਾਂਗੀ ਅਤੇ ਆਪਣੇ ਪੈਰਾਂ ’ਤੇ ਖੜੀ ਹੋ ਪਾਵਾਂਗੀ।
ਬਾਰਵੀਂ ਪਾਸ ਕਰਕੇ ਮੈਂ ਗੁਰਮਤ ਭਵਣ ਵਿੱਚ ਕੰਪਿਊਟਰ ਦਾ ਕੋਰਸ ਜਾਇਨ ਕੀਤਾ। ਇਸ ਕੋਰਸ ਵਿੱਚ ਮਾਈਕਰੋਸੌਫਟ, ਐਕਸਲ, ਅਕਾਉਨਟਿਂਗ ਦੀ ਬੁਨਿਆਦੀ ਟ੍ਰੇਨਿੰਗ ਦਿੰਦੇ ਹਨ। ਏਹ ਕੋਰਸ ਕਰਨ ਤੋਂ ਬਾਅਦ ਮੈਨੂੰ ਇੱਕ ਚੰਗੀ ਨੌਕਰੀ ਮਿਲਣ ਦੀ ਉਮੀਦ ਹੈ।
ਬਾਕੀ ਕੁੜੀਆਂ ਵਾਂਗ ਪਰਦੀਪ ਕੌਰ ਵੀ ਇਹ ਕੋਰਸ ਕਰਨ ਤੋਂ ਬਾਅਦ ਇੱਕ ਚੰਗੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਆਰਥਿਕ ਤੌਰ ’ਤੇ ਸਮਰਥ ਹੋਨਾ ਚਾਹੁੰਦੇ ਹਨ
ਮੰਦੀਪ ਕੌਰ ਕੰਪਿਊਟਰ ਸੈਂਟਰ ਵਿੱਚ ਪਿਛਲੇ ਬਾਰਾਂ ਸਾਲਾਂ ਤੋਂ ਪੜ੍ਹਾ ਰਹੇ ਹਨ “ਇੱਥੋਂ ਟ੍ਰੇਨਿੰਗ ਕਰਨ ਤੋਂ ਬਾਅਦ, ਵਿਦਿਆਰਥੀਆਂ ਨੇ ਬਾਹਰਲੇ ਮੁਲਕਾਂ ਵਿੱਚ ਅਤੇ ਭਾਰਤ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚ ਚੰਗੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਅਸੀਂ ਬੇਸਿਕ ਕੰਪਿਊਟਰ ਐਪਲੀਕੇਸ਼ਨਜ਼ ਅਤੇ ਪ੍ਰੋਗ੍ਰਾਮਿੰਗ ਲੈਂਗਵੇਜਜ਼ ਵਿੱਚ ਟ੍ਰੇਨਿੰਗ ਦਿੰਦੇ ਹਾਂ।”
Achievements

DONATE
SUPPORT US AND HELP EMPOWER THESE YOUNG WOMEN
Guru Nanak Charitable Trust is duly registered under Societies Registration Act XXI, 1860. All the projects undertaken have been approved by the Ministry of Social Justice and Empowerment, Government of India, and Punjab Government. We pass regular inspections by the concerned authorities without a hitch. All donations made to GNCT are tax-exempt under Section 80G of the Income Tax Act.